Monday, November 28, 2011

ਖਤਰਨਾਕ ਸੰਕੇਤ

ਹੁਣ ਵੀ ਕੁਰੱਪਸ਼ਨ ਤੋ ਤੌਬਾ ਨਾ ਕੀਤੀ ਤਾਂ ਨਤੀਜੇ ਭਿਆਨਕ 
ਰੋਜ਼ਾਨਾ ਜਗ ਬਾਣੀ ਦੇ ਸੰਪਾਦਕੀ ਸਫੇ 'ਤੇ  ਪ੍ਰਕਾਸ਼ਿਤ ਪ੍ਰੋ. ਦਰਬਾਰੀ ਲਾਲ ਦਾ ਵਿਸ਼ੇਸ਼ ਲੇਖ
 ਪਿਛਲੇ ਕੁਝ ਦਹਾਕਿਆਂ ਦੌਰਾਨ ਆਮ ਲੋਕਾਂ ਅਤੇ ਨੇਤਾਵਾਂ ਦਾ ਆਪਸੀ ਪਿਆਰ ਚਿੰਤਾ ਜਨਕ ਹੱਦ ਤੱਕ ਘਟਿਆ ਹੈ. ਦਲ ਬਦਲੀਆਂ ਵਧੀਆਂ ਹਨ ਅਤੇ ਚੋਣ ਖਰਚਿਆਂ ਵਿੱਚ ਹੋਏ ਬੇਹਿਸਾਬ ਵਾਧੇ ਨੇ ਕਈ ਕਿਸਮ ਦੇ ਹਰਬਿਆਂ ਨੂੰ ਜ਼ਰੂਰੀ ਬਣਾ ਦਿੱਤਾ ਹੈ. ਰਾਜਨੀਤੀ ਦਾ ਖੇਤਰ ਸੇਵਾ ਨਾ ਹੋ ਕੇ ਇੱਕ ਇੰਡਸਟਰੀ ਬਣ ਕੇ ਉਭਰਿਆ ਹੈ ਜਿਸ ਵਿੱਚ ਬਾਕਾਇਦਾ ਇਨਵੈਸਟਮੈਂਟ ਹੁੰਦੀ ਹੈ ਅਤੇ ਉਸਦਾ ਲਾਹਾ ਉਸ ਇਨਵੈਸਟਮੈਂਟ ਦੇ ਪ੍ਰਾਫਿਟ ਵੱਜੋਂ ਲਿਆ ਜਾਂਦਾ ਹੈ. ਰਾਈਟ ਟੂ ਰਿਜੈਕਟ ਅਤੇ  ਰਾਈਟ ਟੂ ਰਿਕਾਲ ਵਰਗੀਆਂ ਮੰਗਾਂ ਵਿੱਚ ਆ ਰਹੀ ਤੇਜ਼ੀ ਸਾਫ਼ ਸਾਫ਼ ਦੱਸ ਰਹੀ ਹੈ ਕੀ ਸਥਿਤੀ ਕੀ ਬੰਨੇ ਜਾ ਰਹੀ ਹੈ.ਪ੍ਰੋਫੈਸਰ ਦਰਬਾਰੀ ਲਾਲ ਹੁਰਾਂ ਦੇ ਇਸ ਲੇਖ ਨੂੰ ਪੜ੍ਹਨ ਲਈ ਤੁਸੀਂ ਇਸ ਤਸਵੀਰ 'ਤੇ ਕਲਿੱਕ ਕਰਕੇ ਇਸ ਨੂੰ ਹੋਰ ਵੱਡਿਆਂ ਵੀ ਕਰ ਸਕਦੇ ਹੋ. ਇਸ ਸਾਰੇ ਮਸਲੇ ਬਾਰੇ ਤੁਸੀਂ ਕੀ ਸੋਚਦੇ ਹੋ ਇਸ ਬਾਰੇ ਤੁਹਾਡੇ ਵਿਚਾਰਾਂ ਦੀ ਉਡੀਕ ਰਹੇਗੀ.   --ਰੈਕਟਰ ਕਥੂਰੀਆ 

No comments: