ਥਾਈਲੈੰਡ ਦੀ ਪ੍ਰਧਾਨ ਮੰਤਰੀ ਕੁਮਾਰੀ ਯਿੰਗਲੁਕ ਸ਼ਿਨਾਵਾਤਰਾ ਜਦੋਂ ਬਹ੍ਰਤ ਪੁੱਜੀ ਤਾਂ ਬੁਧਵਾਰ 26 ਜਨਵਰੀ 2012 ਨੂੰ ਨਵੀਂ ਦਿੱਲੀ ਵਿੱਚ ਰਾਸ਼ਟਰ ਪਤੀ ਭਵਨ ਵਿਖੇ ਉਹਨਾਂ ਦਾ ਸਵਾਗਤ ਬੜੀ ਹੀ ਗਰਮਜੋਸ਼ੀ ਨਾਲ ਕੀਤਾ ਗਿਆ. ਇਸ ਯਾਦਗਾਰੀ ਮੌਕੇ ਤੇ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਵੀ ਉਚੇਚੇ ਤੌਰ ਤੇ ਮੌਜੂਦ ਰਹੇ. ਦੋਹਾਂ ਨੇਤਾਵਾਂ ਦੀ ਇਸ ਮਿਲਣੀ ਦੇ ਇਹਨਾਂ ਇਤਿਹਾਸਿਕ ਪਲਾਂ ਨੂੰ ਪੀ ਆਈ ਬੀ ਦੇ ਕੈਮਰਾਮੈਨ ਨੇ ਆਪਣੇ ਕੈਮਰੇ ਨਾਲ ਹਮੇਸ਼ਾਂ ਲਈ ਅਮਰ ਬਣਾ ਦਿੱਤਾ.
(ਫੋਟੋ: ਪੀ ਆਈ ਬੀ)
No comments:
Post a Comment